ਇੱਕ ਖਤ ਬਾਬੇ ਨਾਨਕ ਦੇ ਨਾਂ॥ਗੁਰਚਰਨ ਪੱਖੋ ਕਲਾਂ ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ ।
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ ।
ਤੂੰ ਸੇਵਾਬਖਸੀ ਨੀਵਿਆਂ ਨੂੰ ।
ਉੱਚੇ ਬਣ ਬੈਠੇ ਪਰਧਾਨ ॥
ਤੂੰ ਨੀਵੇਂ ਰਹਿਣ ਲਈ ਆਖਿਆ
ਇਹ Aੱਚੀ ਰੱਖਦੇ ਸਾਨ ॥
ਤੂੰ ਆਸ ਨਾਂ ਰੱਖੀ ਅਗਲੇ ਸਾਹ ਦੀ
ਅਸੀਂ ਗਿਣਦੇ ਰਹਿੰਦੇ ਸਾਲ
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ
ਤੂੰ ਮੰਦਿਰ ਮਸਜਿਦ ਪਹੁੰਚ ਕੇ
ਕੀਤਾ ਸੱਚ ਦਾ ਸੀ ਪਰਚਾਰ ॥
ਸਾਰੀ ਉਮਰ ਸੱਚ ਪਰਚਾਰਿਆ
ਸਭ ਤੋਂ ਉਪਰ ਸਬਦ ਵਿਚਾਰ ॥
ਤੇਰੇ ਵੱਰਿਸ ਇਹ ਗੱਲ ਭੁੱਲ ਗਏ
ਪਾਂਉਦੇ ਸਬਦ ਗੁਰੂ ਦਾ ਕਾਲ ॥
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ
ਤੂੰ ਬਾਣੀ ਬਖਸੀ ਪੜਨ ਲਈ
ਜੋ ਤੇਰਾ ਸਾਡੇ ਲਈ ਉਪਦੇਸਇਹ ਮੱਥੇ ਰਗੜਨ ਲਈ ਆਖਦੇ
ਕਹਿੰਦੇ ਕੋਈ ਲਵੇ ਨਾਂ ਬਾਣੀ ਦੇਖ ॥
ਸਾਨੂੰ ਬਾਣੀ ਪੜਨ ਤੋਂ ਰੋਕਦੇ
ਵਿਛਾਕੇ ਮਰਿਆਦਾ ਦਾ ਜਾਲ ॥
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ
ਤੂੰ ਰੱਖਿਆ ਸੀ ਧਰਮ ਨੂੰ ਸਿਆਸਤ ਤੋਂ ਉੱਤੇ ॥
ਅੱਜ ਧਰਮ ਤੇਰੇ ਨੂੰ ਚਿੰਬੜ ਗਏ ਸਿਆਸੀ ਕੁੱਤੇ ॥
ਭੇਖਧਾਰੀ ਪਰਧਾਨ ਹੋਏ ਸੱਚੇ ੰਿਸੱਖ ਨੂੰ ਦੇਣ ਨਿਕਾਲ ॥
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ ।
ਤੂੰ ਸੇਵਾਬਖਸੀ ਨੀਵਿਆਂ ਨੂੰ ।
ਉੱਚੇ ਬਣ ਬੈਠੇ ਪਰਧਾਨ ॥
ਤੂੰ ਨੀਵੇਂ ਰਹਿਣ ਲਈ ਆਖਿਆ
ਇਹ Aੱਚੀ ਰੱਖਦੇ ਸਾਨ ॥
ਤੂੰ ਆਸ ਨਾਂ ਰੱਖੀ ਅਗਲੇ ਸਾਹ ਦੀ
ਅਸੀਂ ਗਿਣਦੇ ਰਹਿੰਦੇ ਸਾਲ
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ
ਤੂੰ ਮੰਦਿਰ ਮਸਜਿਦ ਪਹੁੰਚ ਕੇ
ਕੀਤਾ ਸੱਚ ਦਾ ਸੀ ਪਰਚਾਰ ॥
ਸਾਰੀ ਉਮਰ ਸੱਚ ਪਰਚਾਰਿਆ
ਸਭ ਤੋਂ ਉਪਰ ਸਬਦ ਵਿਚਾਰ ॥
ਤੇਰੇ ਵੱਰਿਸ ਇਹ ਗੱਲ ਭੁੱਲ ਗਏ
ਪਾਂਉਦੇ ਸਬਦ ਗੁਰੂ ਦਾ ਕਾਲ ॥
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ
ਤੂੰ ਬਾਣੀ ਬਖਸੀ ਪੜਨ ਲਈ
ਜੋ ਤੇਰਾ ਸਾਡੇ ਲਈ ਉਪਦੇਸਇਹ ਮੱਥੇ ਰਗੜਨ ਲਈ ਆਖਦੇ
ਕਹਿੰਦੇ ਕੋਈ ਲਵੇ ਨਾਂ ਬਾਣੀ ਦੇਖ ॥
ਸਾਨੂੰ ਬਾਣੀ ਪੜਨ ਤੋਂ ਰੋਕਦੇ
ਵਿਛਾਕੇ ਮਰਿਆਦਾ ਦਾ ਜਾਲ ॥
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ
ਤੂੰ ਰੱਖਿਆ ਸੀ ਧਰਮ ਨੂੰ ਸਿਆਸਤ ਤੋਂ ਉੱਤੇ ॥
ਅੱਜ ਧਰਮ ਤੇਰੇ ਨੂੰ ਚਿੰਬੜ ਗਏ ਸਿਆਸੀ ਕੁੱਤੇ ॥
ਭੇਖਧਾਰੀ ਪਰਧਾਨ ਹੋਏ ਸੱਚੇ ੰਿਸੱਖ ਨੂੰ ਦੇਣ ਨਿਕਾਲ ॥
ਆਜਾ ਬਾਬਾ ਨਾਨਕਾ ਦੇਖ ਪੰਥ ਤੇਰੇ ਦਾ ਹਾਲ
ਸੱਚਾ ਸੌਦਾ ਭੁੱਲ ਕੇ ਖੁਦ ਛਕਣ ਬੈਠ ਗਏ ਮਾਲ
No comments:
Post a Comment