ਸੁਣੋ ਚਿੱਤ ਲਾਕੇ ਪਤਾ ਤੇ ਟਿਕਾਣਾਂ ਜੀ ਜਿਸ ਜਗਾਹ ਦਾਸ ਦਾ ਗਰੀਬ ਖਾਨਾਂ ਜੀ
ਜਾਣਦੇ ਤਮਾਮ ਦੂਰ ਦੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਜੋਗਾ ਰੱਲਾ ਕੋਟ ਦੁੰਨਾਂ ਸੋਹਣਾ ਹੈ ਬਦਰਾ ਕਾਲੇਕੇ ਤੇ ਧੂਰਕੋਟ ਮਨਮੋਹਣਾਂ ਹੈ
ਕਾਹਨੇਕੇ ਛੰਨਾ ਧੋਲੇ ਦੇ ਹਜੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਘੁੰਨਸ ਤੇ ਮਹਿਤਾ ਤਪਾ ਤਾਜੋ ਨਾਲ ਜੀ ਘੜੈਲਾ ਤੇ ਘੜੈਲੀ ਦੱਸੇ ਮੇਰੇ ਹਾਲ ਜੀ
ਜਿਉਂਦ ਜੈਦ ਬਦਿਆਲਾ ਇੱਕ ਪੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਬੱਲੋ ਕੋਲੇ ਚੌ ਰੂੰੜਾਂ ਅਤੇ ਛੋਟਾ ਰੜ ਜੀ ਝੱਬਰ ਅਕਲੀਆਂ ਇਲਮ ਪੜਜੀ
ਫਿਰਨੀ ਦੇ ਪਿੰਡ ਨੇ ਜਰੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਏਹਨਾਂ ਦੇ ਵਿਚਾਲੇ ਪੱਖੋ ਖੇੜਾ ਵੱਸਦਾ ਰਾਜ ਨਾਭਾ ਡਾਕਖਾਨਾਂ ਫੂਲ ਦਸਦਾ
ਬੇਨਤੀ ਹੈ ਆਪਕੇ ਹਜੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਜਿਸ ਹੋਵੇ ਇੱਛਾ ਮਿਲਣ ਸਾਡੇ ਦੀ ਮੌੜ ਹੈ ਬਾਰਾਂ ਕੋਹ ਲਾਈਨ ਜੋ ਬਲਾਢੇ ਦੀ
ਤਪਾ ਹੈ ਨਜੀਕ ਚਾਰ ਕੋਸ ਦੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਸਹਿਰ ਬਠਿੰਡੇ ਰਾਜਪੁਰਾ ਲੈਨ ਜੀ ਉਤਰੋ ਬੇਸੱਕ ਆਕੇ ਤਪਾ ਐਨ ਜੀ
ਚਾਰ ਕੋਸ ਕੁੱਲ ਇੱਥੋਂ ਦੂਰ ਸੱਜਣੋਂ ਮੇਰਾ ਪੱਖੋਕਲਾਂ ਪਿੰਡ ਮਸਹੂਰ ਸੱਜਣੋਂ
ਸਵਰਗਵਾਸੀ ਕੁੰਢਾਂ ਸਿੰਘ ਕਵੀਸਰ ਪੱਖੋਕਲਾਂ 1930 ਤੋਂ 1968

No comments:
Post a Comment